|
|
| ਜੱਸੀ ਵਲੋਂ ਸੰਦੇਸ਼... |
ਸਿਤੰਬਰ ਦਾ ਮਹੀਨਾ ਇੱਕ ਵਿਅਸਤ ਮਹੀਨਾ ਨਿਕਲਿਆ। ਵਿਦੇਸ਼ੀ ਸਮਰਥਕਾਂ ਦੁਆਰਾ ਵਰਤਮਾਨ ਉੱਤਰੀ ਅਮਰੀਕਾ ਦੇ ਦੌਰੇ ਲਈ ਉਪਰਾਲਿਆਂ ਨੂੰ ਇੱਕਸਾਰ ਕਰਨ ਅਤੇ ਇਸ ਦਾ ਪ੍ਰਬੰਧ ਕਰਨ ਲਈ ਅਸੰਭਾਵੀ ਤੌਰ ‘ਤੇ ਕੜੀ ਮੇਹਨਤ ਕੀਤੀ ਗਈ। ਇਸ ਦੌਰੇ ਦੇ ਪਹਿਲੇ ਕੁੱਝ ਦਿਨਾਂ ਤੋਂ, ਅਸੀਂ ਸਿਰਫ ਇਹ ਵੇੱਖਿਆ ਹੈ ਕਿ ਇਸ ਕੜੀ ਮੇਹਨਤ ਲਈ ਕਿੰਨੀ ਕੁ ਸਫਲ ਹੋਈ ਹੈ।ਸਾਰੀਆਂ ਕੋਸ਼ਿਸ਼ਾਂ ਅਤੇ ਸਹਿਯੋਗ ਤੁਹਾਡੇ ਸਾਰਿਆਂ ਦਾ ਧੰਨਵਾਦ।
ਇਸ ਤੋਂ ਇਲਾਵਾ, ਪੰਜਾਬ ਨੇ ਚਲ ਰਹੇ ਬਿਜਲੀ ਦੇ ਸੰਕਟ, ਬੇਮੌਸਮੀ ਗਰਮੀ ਦਾ ਮੌਸਮ, ਅਤੇ ਧਾਨ ਦੀ ਫਸਲ ਦੀ ਸ਼ੁਰੂਆਤ ਨੂੰ ਵੇਖਿਆ ਹੈ। ਮੈਂ ਸੁਭਾਵਕ ਤੌਰ ‘ਤੇ ਆਸ਼ਾ ਕਰਦਾ ਹਾਂ ਕਿ ਠੰਡ ਦਾ ਮੌਸਮ ਬੱਸ ਆਉਣ ਹੀ ਵਾਲਾ ਹੈ, ਇਹ ਕੁਝ ਰਾਹਤ ਲੈ ਕੇ ਆ ਰਿਹਾ ਹੈ।
ਉਤਸ਼ਾਹਜਨਕ ਤੌਰ ‘ਤੇ, ਮੈਂ ਲੋਕਾਂ ਵਲੋਂ ਇਸ ਮਹੀਨੇ ਕਾਫੀ ਸਾਰੇ ਚਿੱਠੀ-ਪੱਤਰ ਪ੍ਰਾਪਤ ਕੀਤੇ ਜੋ ਆਪਣਾ ਸਮਰਥਨ ਦੇਣ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਉਤਸੁਕ ਸਨ। ਕਿਰਪਾ ਕਰਕੇ ਮੇਲਾਂ ਨੂੰ ਭੇਜਣਾ ਜਾਰੀ ਰੱਖੋ, ਮੈਂ ਵਿਚਾਰਾਂ ਦਾ ਢੇਰ ਸਾਰਾ ਸਵਾਗਤ ਕਰਦਾ ਹਾਂ। |
|
|
|
| ਉੱਤਰੀ ਅਮਰੀਕਾ ਦਾ ਦੌਰਾ |
| ਉੱਤਰੀ ਅਮਰੀਕਾ ਦਾ ਦੌਰਾ ਹਵਾਈ ਅੱਡੇ ‘ਤੇ, ਜੱਸੀ ਦੇ ਸਮੂਹ ਨੂੰ ਮਿਲਣ ਲਈ ਉੱਥੇ ਪੁੱਜੇ ਕਈ ਸਮਰਥਕਾਂ ਨਾਲ, ਇੱਕ ਵੱਡੇ ਸਵਾਗਤ ਨਾਲ ਸ਼ੁਰੂ ਹੋਇਆ। ਕੋਲੰਬੀਆ ਵਿਖੇ, ਪਹਿਲੀ ਮੁਲਾਕਾਤ, ਮਜਬੂਤ ਨਤੀਜਿਆਂ ਲਈ ਪ੍ਰਦਾਨ ਕੀਤੀ ਜਾ ਰਹੀ ਵਾਧੂ ਬੈਠਕ ਦੇ ਨਾਲ, ਇੱਕ ਬਹੁਤ ਵੱਡੀ ਸਫਲਤਾ ਸੀ। ਅਸੀਂ ਕਈ ਨਵੇਂ ਚੇਹਰਿਆਂ ਦੇ ਨਾਲ-ਨਾਲ ਲੰਮੀ ਅਵਧੀ ਦੇ ਸਮਰਥਕਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਇਹ ਸਮਰਥਨ ਅਤੇ ਨਵੇਂ ਵਿਚਾਰ ਅਤੇ ਸੂਚਨਾਵਾਂ ਜੋ ਇਹ ਲਿਆਉਂਦਾ ਹੈ, ਉਹ ਅਸਲ ਵਿੱਚ ਉਹ ਵਿਚਾਰ ਹਨ ਜੋ ਸਾਡੇ ਲਈ ਬਹੁਤ ਮਾਇਨੇ ਰੱਖ ਸਕਦੇ ਹਨ। |
|
|
ਜੱਸੀ ਖੰਗੁੜਾ, ਸੁੱਖ ਧਾਲੀਵਾਲ ਐਮਪੀ, ਬਬਲੂ ਚੀਮਾ ਅਤੇ ਹਰਜੀਤ ਢਿੱਲੋਂ (ਬਰੁਂਡੀ) |
1 ਅਕਤੂਬਰ, 2009 ਨੂੰ ਵਾਸ਼ਿੰਗਟਨ ਵਿਖੇ ਜੱਸੀ ਖੰਗੁੜਾ, ਸੁੱਖ ਧਾਲੀਵਾਲ ਐਮਪੀ ਅਤੇ ਮੁੱਖ ਸਮਰਥਕ |
|
1 ਅਕਤੂਬਰ, 2009 ਨੂੰ ਵਾਸ਼ਿੰਗਟਨ ਵਿਖੇ ਸੁੱਖ ਧਾਲੀਵਾਲ ਐਮਪੀ, ਰਾਜਨ ਖੰਗੁੜਾ, ਜੱਸੀ ਖੰਗੁੜਾ ਅਤੇ ਬਬਲੂ ਚੀਮਾ |
ਚਲ ਰਹੇ ਉੱਤਰੀ ਅਮਰੀਕਾ ਦੌਰੇ ਦੇ ਪਹਿਲੇ ਸੰਮੇਲਨ ‘ਤੇ ਜੱਸੀ ਖੰਗੁੜਾ, ਸੁੱਖ ਧਾਲੀਵਾਲ ਐਮਪੀ, ਭੁਪਿੰਦਰ ਸਿੱਧੂ, ਸੁੱਖਦੇਵ ਦਿਓਲ, ਗੈਰੀ ਗਰੇਵਾਲ, ਬਲਵਿੰਦਰ ਚੀਮਾ, ਅਤੇ ਮਿੱਤਰ। |
|
2 ਅਕਤੂਬਰ, 2009 ਨੂੰ ਨਿਊਯਾਰਕ ਵਿਖੇ ਜੱਸੀ ਖੰਗੁੜਾ ਸਮਰਥਕਾਂ ਨੂੰ ਸੰਬੋਧਤ ਕਰਦੇ ਹੋਏ |
4 ਅਕਤੂਬਰ, 2009 ਨੂੰ ਨਿਊਜਰਸੀ ਵਿਖੇ ਐਨਆਰਆਈ ਸਮਰਥਕਾਂ ਦੇ ਨਾਲ ਜੱਸੀ ਖੰਗੁੜਾ। |
|
|
| |
|
|
| ਉੱਤਰੀ ਅਮਰੀਕਾ ਦੌਰੇ ਦੀ ਅਨੁਸੂਚੀ |
| 09-ਅਕਤੂਬਰ |
ਸ਼ਾਮ ਦੇ 6 ਵਜੇ |
ਲੈਂਗਲੇ ਬੈਨਕਟ ਸੈਂਟਰ ਵਿਖੇ, 3227 264ਵਾਂ, ਅਲਡਰਗ੍ਰੋਵ, BC V4W 2X3 ਏਬੋਟਸਫੋਰਡ ਪਰਵੇਸ਼ ਸਮਾਰੋਹ |
ਪ੍ਰਭਦੀਪ ਸਿੰਘ ਟੂਰ (+1) 604 832 2100 |
| 10-ਅਕਤੂਬਰ |
ਸ਼ਾਮ ਦੇ 7 ਵਜੇ |
ਗਰੈਂਡ ਤਾਜ ਬੈਨਕੁਅਟ ਸੈਂਟਰ, ਯੁਨਿਟ#6 – 8388, 128ਵੀਂ ਗਲੀ, ਸੱਰੇ, V3W 4G2 ਵਿਖੇ ਵੈਨਕੂਵਰ ਪਰਵੇਸ਼ ਸਮਾਰੋਹ |
ਦੀਪ ਜਘੇੜਾ (+1) 604 725 5064 ;
ਬਲਜੀਤ ਖੰਗੁੜਾ (+1) 604 613 7545 ;
ਗੁਰਿੰਦਰ ਗਿਲ (+1) 604 767 7400 ;
ਬਲਬੀਰ ਖੰਗੁੜਾ (+1) 604 807 4170 |
| 11-ਅਕਤੂਬਰ |
ਦੁਪਹਿਰ ਦੇ 3 ਵਜੇ |
ਵੈਸਟ ਜੈਟ WS0168 ਦੁਆਰਾ ਵੈਨਕੂਵਰ ਤੋਂ ਕੈਲਗਰੀ ਤਕ ਰਵਾਨਗੀ |
|
| 11-ਅਕਤੂਬਰ |
ਸ਼ਾਮ ਦੇ 5 ਵੱਜ ਕੇ 18 ਮਿੰਟ ‘ਤੇ |
ਵੈਨਕੂਵਰ ਤੋਂ ਵੈਸਟ ਜੈਟ WS0168 ਦੁਆਰਾ ਕੈਲਗਰੀ ਵਿੱਚ ਆਗਮਨ |
ਸੁਖਜਿੰਦਰ ਟੂਰ (+1) 403 389 8485 ;
ਗੁਰਿੰਦਰ ਟੂਰ (+1) 403 923 8373 |
| 12-ਅਕਤੂਬਰ |
ਸ਼ਾਮ ਦੇ 4 ਵਜੇ |
ਫਾਲਕਨ ਰਿੱਜ-ਕੈਸਲ ਰਿੱਜ ਕਮਿਊਨਿਟੀ ਸੈਂਟਰ, 95 ਫਾਲਸ਼ਾਇਰ ਡ੍ਰਾਇਵ ਐਨਈ, ਕੈਲਗਰੀ, AB T3J1P7 ਵਿਖੇ ਕੈਲਗਰੀ ਪਰਵੇਸ਼ ਸਮਾਰੋਹ |
ਰਾਜ ਗਰੇਵਾਲ (ਲਾਲਟਨ)(+1) 403 477 5004;
ਜਗਜੀਵਨ ਬਾਲ (+1) 403 605 3018;
ਗੁਰਪ੍ਰੀਤ ਗਰੇਵਾਲ (+1) 403 617 8753 ;
ਜਗਮੋਹਨ ਗਰੇਵਾਲ (+1) 403 923 9914 |
| 13-ਅਕਤੂਬਰ |
ਦੁਪਹਿਰ ਦੇ 1 ਵਜੇ |
ਕਾਰ ਦੁਆਰਾ ਏਡਮੰਟਨ ਵਿੱਚ ਆਗਮਨ |
ਅਵਤਾਰ ਸਿੰਘ (+1) 780 913 8633 |
| 14-ਅਕਤੂਬਰ |
ਸ਼ਾਮ ਦੇ 5:30 ਵਜੇ |
ਮਹਾਰਾਜਾ ਬੈਨਕੁਅਟ ਹਾਲ, 9257-34A, ਐਵਿਨਿਉ, ਏਡਮੰਟਨ, ਅਲਬੇਰਟਾ T6E5P2 ‘ਤੇ ਵਿਖੇ ਏਡਮੰਟਨ ਪਰਵੇਸ਼ ਸਮਾਰੋਹ |
ਅਵਤਾਰ ਸਿੰਘ (+1) 780 913 8633 |
| 15-ਅਕਤੂਬਰ |
ਸਵੇਰੇ 8 ਵਜੇ |
ਏਅਰ ਕਨੇਡਾ AC320 ਦੁਆਰਾ ਏਡਮੰਟਨ ਤੋਂ ਟੋਰੰਟੋ ਤਕ ਰਵਾਨਗੀ |
|
| 15-ਅਕਤੂਬਰ |
ਦੁਪਹਿਰ ਦੇ 1 ਵਜੇ |
ਏਡਮੰਟਨ ਤੋਂ ਏਅਰ ਕਨੇਡਾ AC320 ਦੁਆਰਾ ਟੋਰੰਟੋ ਵਿੱਚ ਆਗਮਨ |
ਭੁਪਿੰਦਰ ਸਿੱਧੂ (+1) 416 999 1202 |
| 15-ਅਕਤੂਬਰ |
ਦੁਪਹਿਰ ਦੇ 2 ਵਜੇ |
ਸ਼ਿੰਗਾਰ ਬੈਨਕੁਅਟ ਹਾਲ 2084 ਸਟੀਲਸ ਏਵ (ਸਟੀਲਸ ਅਤੇ ਮੈਲਨੀ) ਵਿਖੇ ਟੋਰੰਟੋ ਪਰਵੇਸ਼ ਸਮਾਰੋਹ
ਬਰੈਂਪਟਨ ਫੋਨ: 905 790 3607 |
ਭੁਪਿੰਦਰ ਸਿੱਧੂ (+1) 416 999 1202 |
| 15-ਅਕਤੂਬਰ |
ਸ਼ਾਮ ਦੇ 8:20 ਵਜੇ |
ਟੋਰੰਟੋ ਤੋਂ ਬ੍ਰਿਟਿਸ਼ ਏਅਰਵੇਜ਼ BA98 ਦੁਆਰਾ ਲੰਡਨ ਲਈ ਰਵਾਨਗੀ |
|
|
| ਅਸੀਂ ਪਹਿਲਾਂ ਤੋਂ ਹੀ ਅਮਰੀਕਾ ਵਿੱਚ ਕਈ ਥਾਵਾਂ ਦੇ ਦੌਰੇ ਕਰ ਚੁੱਕੇ ਹਾਂ। ਅੱਜ ਤਕ ਦੇ ਦੌਰਿਆਂ ਦੇ ਵੇਰਵੇ ਲਈ , ਕਿਰਪਾ ਕਰਕ www.qilaraipur.org ਵੇਖੋ। |
| |
| |
|
|
| ਐਮਡੀਵੀਐਲ ਦੀ ਮਹਿਲਾ ਉੱਧਮਕਰਤਾਵਾਂ ਨੇ ਸ਼੍ਰੀ ਹਰਿਮੰਦਰ ਸਾਹਿਬ, ਅਮ੍ਰਿਤਸਰ ਦਾ ਦੌਰਾ ਕੀਤਾ |
| ਮੈਕਰੋ ਡੇਅਰੀ ਦੀਆਂ ਮਹਿਲਾ ਉੱਧਮਕਰਤਾਵਾਂ ਨੇ ਅਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੌਰਾ ਕਰਨ ਲਈ ਸਿਤੰਬਰ ਵਿੱਚ ਇੱਕ ਵੈਲਕਮ ਬ੍ਰੇਕ ਲਿੱਤੀ। ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਹੋਰ ਸਦੱਸ ਸਵੇਰੇ 5 ਵਜੇ ਪਿੰਡਾਂ ਤੋਂ ਨਿਕਲੇ, ਨਾਸ਼ਤੇ ਲਈ ਰਸਤੇ ਵਿੱਚ ਰੁਕੇ। ਦੌਰਿਆਂ ਲਈ ਐਮਡੀਵੀਐਲ ਸਟਾਫ ਦੀਆਂ ਮਿਨੀ-ਬੱਸਾਂ ਦਾ ਉਪਯੋਗ ਕੀਤਾ ਗਿਆ ਸੀ ਅਤੇ ਸਾਰਿਆਂ ਨੇ ਬਹੁਤ ਚੰਗਾ ਸਮਾਂ ਬਿਤਾਇਆ। ਡਾ. ਰੇਨੂ ਸੁਰੀ, ਸੀਐਸਆਰ ਨਿਰਦੇਸ਼ਕ, ਜੋ ਮਹਿਲਾ ਉੱਧਮਕਰਤਾਵਾਂ ਨਾਲ ਫੱਲੇਵਾਲ ਸੈਟਾਲਾਈਟ ਯੁਨਿਟ ‘ਤੇ ਸਥਾਪਤ ਹੈ, ਨੇ ਕਿਹਾ ਕਿ ਸਾਰਿਆਂ ਨੇ ਇੱਕ ਸ਼ਾਨਦਾਰ, ਯਾਦਗਾਰ ਸਮਾਂ ਬਿਤਾਇਆ ਗਿਆ। ਉਸ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿੱਚ ਮਹਿਲਾ ਉੱਧਮਕਰਤਾਵਾਂ ਨਾਲ ਹੋਰ ਬਾਹਰ ਘੁੰਮਣ ਦੀ ਯੋਜਨਾ ਬਣਾ ਰਹੀ ਹੈ। |

ਐਮਡੀਵੀਐਲ ਦੀ ਮਹਿਲਾ ਉੱਧਮਕਰਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ
20 ਸਿਤੰਬਰ, 2009 ਨੂੰ ਸ਼੍ਰੀ ਹਰਿਮੰਦਰ ਸਾਹਿਬ, ਅਮ੍ਰਿਤਸਰ ਦਾ ਦੌਰਾ ਕੀਤਾ |
|
| |
|
|
| ਮੈਕਰੋ ਡੇਅਰੀ ‘ਤੇ ਦਰਖਤ ਲਾਉਣਾ |
| ਸ. ਜਗਪਾਲ ਸਿੰਘ ਖੰਗੂੜਾ ਨੇ ਲਤਾਲਾ ਵਿਖੇ ਮੈਕਰੋ ਡੇਅਰੀ ‘ਤੇ ਇੱਕ ਉਪਰਾਲੇ ਵਿੱਚ ਪਹਿਲਾ ਪੌਦਾ ਲਾਇਆ। ਸਥਾਨੀ ਖੇਤਰਾਂ ਵਿੱਚ ਛਾਂ ਪ੍ਰਦਾਨ ਕਰਨ ਲਈ ਉਸੇ ਸਮੇਂ 300 ਹੋਰ ਪੌਦਿਆਂ ਨੂੰ ਲਾਇਆ ਗਿਆ। ਪੰਜਾਬ, ਜੋ ਗੰਭੀਰ ਤੌਰ ‘ਤੇ ਦਰਖਤਾਂ ਅਤੇ ਛਾਂ ਦੀ ਕਮੀ ਤੋਂ ਗੁਜਰ ਰਿਹਾ ਹੈ, ਵਿੱਚ ਘੱਟ ਬੰਜਰ ਭੂਮੀ ਅਤੇ ਹਰਿਆਲੀ ਨੂੰ ਯਕੀਨੀ ਬਣਾਊਂਦੇ ਹੋਏ, ਇਹ ਤਾਂ ਬੱਸ ਸ਼ੁਰੂਆਤ ਹੈ ਉਸਦੀ ਜੋ ਐਮਡੀਵੀਐਲ ਫਾਰਮ ਦੇ ਆਸਪਾਸ ਪੌਦਿਆਂ ਨੂੰ ਲਾਉਣ ਲਈ ਮੌਜੂਦਾ ਪਰਾਜੈਕਟ ਹੋਵੇਗਾ। |

ਪੌਦਾ ਲਾਉਂਦੇ ਹੋਏ |
|
| |
|
|
| ਐਮਡੀਵੀਐਲ ਆਮ ਨਵੀਨੀਕਰਨ |
| ਮੈਕਰੋ ਡੇਅਰੀ ‘ਤੇ ਤੇਜੀ ਨਾਲ ਤਰੱਕੀ ਜਾਰੀ ਹੈ। ਹੋਰ ਜਿਆਦਾ ਮਹਿਲਾ ਉੱਧਮਕਰਤਾਵਾਂ ਨੇ ਫੱਲੇਵਾਲ ਸੈਟਾਲਾਈਟ ਯੁਨਿਟ ‘ਤੇ ਉਨ੍ਹਾਂ ਦੀ ਭੁਮਿਕਾ ਨੂੰ ਨਿਭਾਇਆ ਹੈ, ਅਤੇ ਸੈਂਟਰਲ ਐਨੀਮਲ ਯੁਨਿਟ 'ਤੇ ਕਈ ਹੋਰ ਦੁਧ ਦੇਣ ਵਾਲੇ ਜਾਨਵਰਾਂ ਦੇ ਆਗਮਨ ਨੂੰ ਵੇਖਿਆ ਗਿਆ ਹੈ। ਸਿਤੰਬਰ ਦਾ ਸੱਭ ਤੋਂ ਉਤੇਜਕ ਵਿਕਾਸ ਬੇਸ਼ਕ ਫੱਲੇਵਾਲ ਸੈਟਾਲਾਈਟ ਯੁਨਿਟ ‘ਤੇ ਨਵੇਂ ਦੁਧ ਦੇ ਪਾਰਲਰ ਦੀ ਆਗਿਆ ਦੇਣਾ ਸੀ। ਡੇਅਰੀ ਵਿੱਚ ਇਹ ਬਿਲਕੁਲ ਨਵੀਂ ਤਕਨੀਕ ਮੈਕਰੋ ਡੇਅਰੀ ਦੇ ਦੁਧ ਦੀ ਖੂਬੀ ਅਤੇ ਸੇਹਤ ਵਿਗਿਆਨ ਨੂੰ ਸੁਨਿਸ਼ਚਤ ਕਰਨ ਵਿੱਚ ਮਦਦ ਕਰੇਗੀ। |

ਐਮਡੀਵੀਐਲ ਸਟਾਫ ਨੇ ਸਿਤੰਬਰ, 2009 ਵਿੱਚ ਫੱਲੇਵਾਲ ਸੈਟਾਲਾਈਟ ਯੁਨਿਟ ‘ਤੇ ਨਵੇਂ ਸਥਾਪਤ ਕੀਤੇ ਦੁਧ ਦੇ ਪਾਰਲਰ ਦੀ ਸਿਫਤ ਕੀਤੀ |
|
| |
|
|
| ਅੰਗ੍ਰੇਜ਼ੀ ਭਾਸ਼ਾ ਦੀ ਸਿਖਲਾਈ |
| ਇਸ ਮਹੀਨੇ ਅੰਗ੍ਰੇਜ਼ੀ ਦੀਆਂ ਕਲਾਸਾਂ ਲਗਾਉਣ ਲਈ, ਯੁ.ਕੇ. ਤੋਂ ਸਟੈਫਨ ਇੱਥੇ ਆਏ। ਸਟੈਫਨ ਇੱਕ ਸਵੈਸੇਵੀ ਹਨ ਜਿਸ ਨੂੰ ਯੁ.ਕੇ. ਵਿੱਚ ਟੀਚਿੰਗ ਇੰਗਲਿਸ਼ ਐਜ਼ ਏ ਫੌਰਨ ਲੈਂਗਵੇਜ (TOEFL) ਵਿੱਚ ਮੁਹਾਰਤ ਪ੍ਰਾਪਤ ਹੈ। ਉਹ ਘਟੋ-ਘਟ ਨਵੰਬਰ ਤਕ ਸਾਡੇ ਨਾਲ ਰਹਿਣਗੇ, ਜੋ ਅਸਲ ਵਿੱਚ ਹਰ ਇੱਕ ਲਈ ਬਹੁਮੁੱਲੇ ਅਭਿਆਸ ਦੇ ਸਿੱਖਿਆ ਕਾਲ ‘ਤੇ ਇੱਕ ਹਫਤੇ ਵਿੱਚ ਕਈ ਘੰਟੇ ਬਿਤਾਉਣ ਲਈ ਇੱਕ ਚੰਗਾ ਮੌਕਾ ਹੈ। ਸਟੈਫਨ ਸਿੱਖਿਆ ਦੇਣ ਅਤੇ ਭਾਸ਼ਾ ਨੂੰ ਲੈ ਕੇ ਜੋਸ਼ ਨਾਲ ਭਰਪੂਰ ਹਨ ਅਤੇ ਸਮੇਂ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦੇ ਵਿਸ਼ਵਾਸ ਵਿੱਚ ਵਾਧੇ ਅਤੇ ਹਰ ਦਿਨ ਉਨ੍ਹਾਂ ਦੇ ਅੰਗ੍ਰੇਜ਼ੀ ਬੋਲਣ ਨੂੰ ਹੋਰ ਜਿਆਦਾ ਸੁਭਾਵਕ ਲਗਦਾ ਵੇਖ ਕੇ ਖੁਸ਼ ਹੁੰਦੇ ਹਨ। |

ਸਵੈਸੇਵੀ ਅੰਗ੍ਰੇਜ਼ੀ ਭਾਸ਼ਾ ਦਾ ਸਿੱਖਿਅਕ ਸਟੈਫਨ ਸਿਤੰਬਰ, 2009 ਵਿੱਚ ਲਤਾਲਾ ਪਿੰਡ ਵਿੱਖੇ ਇੱਕ ਕਲਾਸ ਲੈਂਦੇ ਹੋਏ |
|
| |
|
|
| ਯੂਨੀਅਨ ਮੰਤਰੀ ਅਗਾਥਾ ਸੰਗਮਾ ਅਤੇ ਪਿਤਾਜੀ, ਪੀ ਏ ਸੰਗਮਾ ਨੇ ਲੰਦਨ ਵਿਖੇ ਸ਼ਾਨਦਾਰ ਪਰਵੇਸ਼ ਸਮਾਰੋਹ 'ਤੇ ਹਾਜ਼ਰੀ ਭਰੀ |
ਪੇੰਡੂ ਵਿਕਾਸ ਲਈ ਪਰਦੇਸ਼ ਦੇ ਯੂਨੀਅਨ ਮੰਤਰੀ, ਅਗਾਥਾ ਸੰਗਮਾ ਅਤੇ ਉਨ੍ਹਾਂ ਦੇ ਪਿਤਾਜੀ, ਲੋਕ ਸਭਾ ਦੇ ਪਹਿਲਾਂ ਰਹਿ ਚੁੱਕੇ ਸਭਾਪਤੀ, ਪੀ ਏ ਸੰਗਮਾ ਨੇ ਲੰਦਨ ਦੇ ਗੈਰ ਨਿਵਾਸੀ ਭਾਰਤੀ ਸਮੁਦਾਏ ਵੱਲੋਂ ਇੱਕ ਸ਼ਾਨਦਾਰ ਪਰਵੇਸ਼ ਸਮਾਰੋਹ ਨੂੰ ਸਵਿਕਰਿਤੀ ਦਿੱਤੀ। ਪਰਵੇਸ਼ ਸਮਾਰੋਹ ਦਾ ਜੱਸੀ ਖੰਗੁੜਾ, ਐਮਐਲਏ ਕਿਲਾ ਰਾਏਪੁਰ ਅਤੇ ਹੋਰਾਂ ਵਲੋਂ ਪ੍ਰਬੰਧ ਕੀਤਾ ਗਿਆ ਸੀ।
ਮਿ. ਸੰਗਮਾ ਦੇ ਇੱਕ ਸਭਾਪਤੀ ਅਤੇ ਇੱਕ ਵੱਡੇ ਰਾਸ਼ਟਰੀ ਨੇਤਾ ਦੇ ਰੂਪ ਵਿੱਚ ਸੰਸਦੀ ਕਾਰਜ ਪ੍ਰਣਾਲੀ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਖੰਗੂੜਾ ਨੇ ਕਿਹਾ ਕਿ ਸਭਾਪਤੀ ਦੇ ਰੂਪ ਵਿੱਚ ਉਨ੍ਹਾਂ ਦਿਨਾਂ ਨੂੰ ਹੁਣ ਵੀ ਯਾਦ ਕੀਤਾ ਜਾਂਦਾ ਹੈ। ਉਸ ਨੇ ਕਿਹਾ ਕਿ ਮਿ. ਸੰਗਮਾ ਨੇ ਆਪਣੇ ਬੱਚਿਆਂ ਦੇ ਜਹਿਨ ਵਿੱਚ ਵੀ ਚੰਗੀ ਤਰ੍ਹਾਂ ਰਾਜਨੀਤਕ ਸੰਸਕਾਰਾਂ ਨੂੰ ਪਾਇਆ।
28 ਸਾਲ ਦੀ ਉਮਰ ਵਿੱਚ ਅਗਾਥਾ ਸੰਗਮਾ ਕੇਂਦਰ ‘ਤੇ ਯੂਨਾਇਟਿਡ ਪ੍ਰੋਗ੍ਰੈਸਿਵ ਐਲਿਆਂਸ ਗੋਰਮੈਂਟ ਵਿੱਚ ਸੱਭ ਤੋਂ ਛੋਟੀ ਉਮਰ ਦੀ ਮੰਤਰੀ ਸੀ। ਉਹ ਚੰਗੀ ਪੜੀ-ਲਿੱਖੀ ਹੈ ਅਤੇ ਉਸ ਦੇ ਪਿਤਾਜੀ ਦੁਆਰਾ ਰਾਜਨੀਤੀ ਵਿੱਚ ਚੰਗੀ ਤਰ੍ਹਾਂ ਤਿਆਰ ਕੀਤਾ ਗਈ ਹੈ। |

ਸ. ਜਗਪਾਲ ਸਿੰਘ ਖੰਗੂੜਾ, ਜੱਸੀ ਖੰਗੂੜਾ, ਹਰਬੰਸ ਸਿੰਘ ਕੰਵਲ ਅਤੇ ਸਮਰਥਕਾਂ ਨੇ ਮਿਸ ਅਗਾਥਾ ਸੰਗਮਾ ਅਤੇ ਉਨ੍ਹਾਂ ਦੇ ਪਿਤਾਜੀ, ਪੀ ਏ ਸੰਗਮਾ ਦਾ ਲੰਦਨ ਵਿੱਚ ਸਵਾਗਤ ਕੀਤਾ |
|
ਇਸ ਮੌਕੇ ‘ਤੇ ਬੋਲਦੇ ਹੋਏ ਮਿ. ਸੰਗਮਾ ਨੇ ਭਾਰਤ ਦੇ ਵਿਕਾਸ ਲਈ ਐਨਆਰਆਈ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਐਨਆਰਆਈ ਭਰਾਵਾਂ ਦੀ ਹੁਣ ਵੀ ਵੱਧ ਤੋਂ ਵੱਧ ਇਸ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਉਸ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੰਬੋਧਤ ਕਰਨ ਲਈ ਲੋੜ ‘ਤੇ ਵੀ ਜੋਰ ਦਿੱਤਾ।
ਐਨਆਰਆਈ ਸਮੂਹ ਦੇ ਸਦੱਸਾਂ ਲਈ ਆਪਣਾ ਧੰਨਵਾਦ ਜਾਹਰ ਕਰਦੇ ਹੋਏ, ਮਿਸ ਅਗਾਥਾ ਸੰਗਮਾ ਨੇ ਕਿਹਾ ਕਿ ਉਸ ਨੇ ਆਪਣੇ ਕੰਮ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਲਿੱਤਾ ਸੀ। ਉਸ ਨੇ ਵਾਦਾ ਕੀਤਾ ਕਿ ਉਹ ਲੋਕਾਂ ਦੀਆਂ ਵੱਧ ਤੋਂ ਵੱਧ ਆਸ਼ਾਵਾਂ 'ਤੇ ਖਰੀ ਉਤਰੇਗੀ ਅਤੇ ਇੱਕੋ ਜਿਹੀ ਸਰਕਾਰ ਬਣਾਏਗੀ।
ਇਸ ਮੌਕੇ ‘ਤੇ ਮੌਜੂਦ ਹੋਰ ਲੋਕਾਂ ਵਿੱਚ ਮੁੱਖ ਮਿ. ਸੁਰਿੰਦਰ ਸਿੰਗਲਾ ਪੰਜਾਬ ਦੇ ਪੂਰਵ ਮੰਤਰੀ, ਮਿ. ਐਸ. ਜਗਪਾਲ ਸਿੰਘ ਖੰਗੂੜਾ, ਗੁਰਚਰਨ ਸਿੰਘ, ਸਾਊਥਹਾਲ-ਈਲਿੰਗ ਤੋਂ, ਪੰਜਾਬ ਦੇ ਐਮਐਲਏ ਬ੍ਰਮ ਮੋਹਿੰਦਰਾ, ਸਿੰਘ ਸਭਾ ਗੁਰਦਵਾਰੇ ਦੇ ਦਿਦਾਰ ਸਿੰਘ ਰੰਧਾਵਾ, ਗੁਰਮੈਲ ਸਿੰਘ ਮੱਲੀ, ਮੰਜੀਤ ਸਿੰਘ ਲਿੱਟ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਬਲਜੀਤ ਮੱਲੀ, ਕਮਲਜੀਤ ਸਿੰਘ ਖੰਗੁੜਾ, ਜਗਰਾਜ ਸਿੰਘ ਸਾਰਾ, ਸੋਹਨ ਸਿੰਘ ਸਾਮਰਾ, ਦਰਬਾਰਾ ਸਿੰਘ ਧਾਲੀਵਾਲ, ਰਣਜੀਤ ਸਿੰਘ ਮੰਬੀ, ਕਾਮੀਕਾਰ ਸਿੰਘ, ਚਮਨ ਲਾਲ ਚਮਨ ਅਤੇ ਸਰਬਜੀਤ ਸਿੰਘ ਵਿਰਕ ਸ਼ਾਮਲ ਸਨ। |
|
| |
|
|
| ਡੈਫ ਕ੍ਰਿਕਟ ਫਾਉਂਡੇਸ਼ਨ ਨੂੰ ਸਿੰਗਾਪੁਰ ਪ੍ਰਤੀਯੋਗਤਾ ਲਈ ਰਵਾਨਾ ਕੀਤਾ |
ਇੱਕ 15-ਸਦੱਸੀ ਪੰਜਾਬ ਦੀ ਡੈਫ ਕ੍ਰਿਕਟ ਟੀਮ 28 ਸਿਤੰਬਰ ਨੂੰ ਸਿੰਗਾਪੁਰ ਅਤੇ ਮਲੇਸ਼ੀਆ ਦੇ 10-ਦਿਨ ਦੇ ਦੌਰੇ ਲਈ ਨਿਕਲੀ। ਪਰਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ, ਸੁਣਨ ਅਤੇ ਬੋਲਣ ਵਿੱਚ ਅਸਮਰਥ ਕ੍ਰਿਕਟ ਦੇ ਖਿਡਾਰੀ ਲੰਕਨ ਲਾਇਨਸ ਕ੍ਰਿਕਟ ਕਲੱਬ ਦੇ ਵਿਰੁੱਧ, ਦੋ ਸਿੰਗਾਪੁਰ ਵਿੱਚ ਅਤੇ ਦੋ ਮਲੇਸ਼ੀਆ ਵਿੱਚ, 4 ਮੈਚ ਖੇਡਣਗੇ। ਇਸ ਦੌਰੇ ਦਾ ਪ੍ਰਬੰਧ ਪੰਜਾਬ ਦੀ ਡੈਫ ਕ੍ਰਿਕੇਟਰਸ ਫੇਡਰੇਸ਼ਨ ਦੁਆਰਾ ਕੀਤਾ ਜਾ ਰਿਹਾ ਹੈ।
ਜੱਸੀ ਖੰਗੁੜਾ, ਐਮਐਲਏ ਨੇ ਅੱਜ ਟੀਮ ਲਈ ਇੱਕ ਵਿਦਾਇਗੀ ਸਮਾਰੋਹ ਨੂੰ ਆਯੋਜਤ ਕੀਤਾ। ਇਸ ਮੌਕੇ ‘ਤੇ ਭਾਸ਼ਨ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੇ ਲੋਕਾਂ, ਖਾਮ ਤੌਰ ‘ਤੇ ਉਨ੍ਹਾਂ ਖਾਸ ਯੋਗਤਾ ਵਾਲੇ ਲੋਕਾਂ ਨੂੰ ਉਤਸ਼ਾਹ ਦੇਣਾ ਹਰ ਕਿਸੇ ਦੀ ਨੈਤਕ ਜੁੰਮੇਵਾਰੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਸਿੱਖਲਾਈ ਅਤੇ ਲੋਜਿਸਟਿਕ ਸਮਰਥਨ ਪ੍ਰਦਾਨ ਕਰਨ ਲਈ ਫੈਡਰੇਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਸਾਰਿਆਂ ਦੀ ਚੰਗੀ ਕਿਸਮਤ ਦੀ ਕਾਮਨਾ ਕੀਤੀ।
|

ਉਨ੍ਹਾਂ ਦੇ ਸਾਊਥ ਈਸਟ ਏਸ਼ੀਅਨ ਦੌਰੇ ‘ਤੇ ਰਵਾਨਾ ਕਰਨ ਤੋਂ ਪਹਿਲਾਂ ਡੈਫ ਐਂਡ ਡੰਬ ਕ੍ਰਿਕਟ ਟੀਮ ਦੇ ਨਾਲ
ਜੱਸੀ ਖੰਗੁੜਾ |
ਫੈਡਰੇਸ਼ਨ ਦੇ ਪ੍ਰਧਾਨ ਰਜੇਸ਼ ਗੁਪਤਾ ਅਤੇ ਸਭਾਪਤੀ ਸੰਜੀਵ ਕੁਮਾਰ ਨੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਜੱਸੀ ਖੰਗੂੜਾ ਨੂੰ ਧੰਨਵਾਦ ਕੀਤਾ ਜਿਸ ਨੇ ਉਨ੍ਹਾਂ ਨੂੰ ਵਿਦੇਸ਼ੀ ਦੌਰਾ ਕਰਨ ਦੇ ਯੋਗ ਬਣਾਇਆ।
ਟੀਮ ਵਿੱਚ ਜਪਰੀਤ ਸਿੰਘ, ਰਕੇਸ਼ ਕੁਮਾਰ, ਕਰਨਦੀਪ ਸਿੰਘ, ਗੁਰਦੀਪ ਸਿੰਘ, ਮੁਨੀਸ਼, ਅਭੀਨਵ ਗੁਪਤਾ, ਦੀਪਕ ਕੁਮਾਰ, ਗੁਰਦੀਪ, ਜਤਿੰਦਰ ਕਲਸੀ, ਇਸ਼ ਜੈਨ, ਵਿੱਕੀ, ਰਜੇਸ਼ ਚੋਹਾਨ, ਮਨਪ੍ਰੀਤ ਸਿੰਘ, ਅਰਵਿੰਦ ਜੈਨ ਅਤੇ ਕੁਲਬੀਰ ਸੈਨੀ ਸ਼ਾਮਲ ਸਨ। |
|
| |
|
|
| ਪੰਜਾਬ ਯੁਨੀਵਰਸਿਟੀ ਜ਼ੋਨਲ ਅਤੇ ਹੈਰੀਟੇਜ ਫੈਸਟੀਵਲ 2009 |
| ਜੱਸੀ ਖੰਗੂੜਾ ਗੁਰੂਨਾਨਕ ਖਾਲਸਾ ਕਾਲੇਜ ਫਾਰ ਵੂਮਨ, ਲੁਧਿਆਣਾ ‘ਤੇ ਪੰਜਾਬ ਯੁਨੀਵਰਸਿਟੀ ਜ਼ੋਨਲ ਅਤੇ ਹੈਰੀਟੇਜ ਫੈਸਟੀਵਲ 2009 ਵਿੱਚ ਹਾਜ਼ਰ ਹੋਏ। ਵਿਦਿਆਰਥੀਆਂ ਨੇ ਸਕਿਟਾਂ, ਡਰਾਮਿਆਂ, ਅਤੇ ਹੁਣ ਦੇ ਜੀਵਨ ਦੇ ਕੰਮਾਂ ਦੇ ਪ੍ਰਦਰਸ਼ਨ, ਪੇਂਟਿੰਗ, ਕਲੇ ਮਾਡਲਿੰਗ ਅਤੇ ਲਲਿਤ ਕਲਾ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਖੂਬਸੂਰਤ ਰੰਗੋਲੀਆਂ ਵੀ ਬਣਾਈਆਂ। ਇੰਡੀਅਨ ਸਟੀਲ ਰੋਲਿੰਗ ਐਸੋਸਿਏਸ਼ਨ ਦੇ ਸਭਾਪਤੀ ਵਿਨੋਦ ਵਿਸ਼ਿਸ਼ਟ ਅਤੇ ਉਨ੍ਹਾਂ ਦੀ ਪਤਨੀ ਹਾਜ਼ਰ ਸਨ ਅਤੇ ਜੱਸੀ ਖੰਗੂੜਾ ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ।
| 
ਪੰਜਾਬ ਯੂਨੀਵਰਸਿਟੀ ਜ਼ੋਨਲ ਅਤੇ ਹੈਰੀਟੇਜ ਫੈਸਟੀਵਲ 2009 ‘ਤੇ ਜੱਸੀ ਖੰਗੁੜਾ |
|
| |
|
|
| ਟੀਮ ਜੱਸੀ |
| ਜੱਸੀ ਨੂੰ ਇੱਕ ਕੋਰ ਟੀਮ ਦੁਆਰਾ ਉਸ ਦੇ ਕੰਮ ਵਿੱਚ ਸਮਰਥਨ ਦਿੱਤਾ ਜਾਂਦਾ ਹੈ। ਹਰ ਮਹੀਨੇ ਅਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਇਸ ਮਹੀਨੇ ਤੁਸੀਂ ਤਰੂਨਾ ਨਾਲ ਮਿਲੇ, ਜੋ ਜੱਸੀ ਦੇ ਲੰਡਨ ਦੇ ਦਫਤਰ ਵਿੱਚ ਕੰਮ ਕਰਦੀ ਹੈ। ਮੀਡੀਆ, ਐਨਆਰਆਈ ਭਰਾਵਾਂ ਅਤੇ ਲੁਧਿਆਣਾ ਦੇ ਦਫਤਰ ਵਿਚਾਲੇ ਇੱਕ ਕੜੀ ਦੇ ਰੂਪ ਵਿੱਚ ਕੰਮ ਕਰਦੀ ਤਰੂਨਾ ਜੱਸੀ ਦੀ ਸਮਰਥਨ ਟੀਮ ਦੀ ਮੁੱਖ ਸਦੱਸ ਹੈ। ਉਹ ਪਿਛਲੀ ਅਕਤੂਬਰ ਹੋਏ ਉਸਦੇ ਵਿਆਹ ਤੋਂ ਪਹਿਲਾਂ ਅਤੇ ਲੰਡਨ ਜਾਉਣ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਰਹਿੰਦੀ ਸੀ, ਜਿੱਥੇ ਉਸ ਨੇ ਟੀਮ ਦੇ ਇੱਕ ਮਜਬੂਤ ਸਦੱਸ ਅਤੇ ਪ੍ਰਬੰਧਕ ਦੇ ਰੂਪ ਵਿੱਚ ਆਪਣੇ ਕੰਮ ਨੂੰ ਜਾਰੀ ਰੱਖਿਆ। |
ਤਰੂਨਾ ਜਿੰਦਲ ਕੁੰਦਰਾ |
|
| |
|
|
 |
|
|
ਸਨਮਾਨ ਸਹਿਤ ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
ਦਫਤਰ : +91 161 301 1330
ਮੋਬਾਈਲ: +91 98761 97761
ਕਨਾਡਾ : (+1) 604 807 0919
ਫੈਕਸ: +91 161 277 1888
www.qilaraipur.org |
|
|
| ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ |
|
|
|
|
|